NAAC Re-accredited 'A + Grade (2nd Cycle)   |  Only Women's College in Jalandhar with Four Years Integrated B.A/B.Ed Course   |    Community College   |   Earn While Learn |    Excellence in Serving for Social Causes    |    ISO 9001:2015 Certified Institution   

E-Notices

ਨੋਟਿਸ
Date: 18-01-2025
ਐਸ.ਸੀ ਵਿਦਿਆਥੀਆਂ ਨੂੰ ਜੇਕਰ ਆਧਾਰ ਸੀਡਿੰਗ ਅਤੇ OTR ਵਿਚ ਅਗਰ ਕੋਈ ਦਿੱਕਤ ਆਉਂਦੀ ਹੈ ਤੇ ਉਹ ਸਿੱਧਾ ਸਕਾਲਰਸ਼ਿਪ ਦੇ ਡੀਲਿੰਗ ਡਿਪਾਰਟਮੈਂਟ ਵਿਚ ਆਕੇ ਆਪਣੀ ਸਮਸਿਆਂ ਦਾ ਹੱਲ ਕਰਵਾ ਸਕਦੇ ਹਨ।

 

ਨੋਟਿਸ
Date: 17-01-2025
ਕਾਲਜ ਅਤੇ ਸਕੂਲ ਦੇ ਐਸ.ਸੀ . ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕਾਲਰਸ਼ਿਪ ਦੇ ਫਾਰਮ ਦੇਣ ਦੀ ਅਖਿਰਲੀ ਮਿਤੀ 21/01/2025 ਹੈ। ਜਿਹਨਾਂ ਵਿਦਿਆਥੀਆਂ ਨੇ ਫਾਰਮ ਜਮਾ ਨਹੀਂ ਕਰਵਾਏ ਉਹ ਬੱਚੇ ਆਪਣੇ ਫਾਰਮ ਪੂਰੇ ਕਰਕੇ 21/01/2025 ਤੋਹ ਪਹਿਲਾਂ ਕਰਵਾ ਦੇਣ।
ਜੇਕਰ ਵਿਦਿਆਰਥੀ ਫਾਰਮ ਨਹੀਂ ਜਮਾ ਕਰਵਾਂਦਾ ਤੇ ਇਸ ਦੀ ਸਾਰੀ ਜਿੰਮੇਵਾਰੀ ਉਸਦੀ ਖੁਦ ਹੋਵੇਗੀ

 

Date:- 15-01-2025
It is for the information to all that Regular Classes of Even Semesters II, IV, VI will commence from 16th January, 2025.

 

(ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ)
ਮਿਤੀ – 18/12/2024
ਕਾਲਜ ਅਤੇ ਸਕੂਲ ਦੇ ਐਸ.ਸੀ. ਵਿਦਿਆਰਥੀਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਡਾ. ਬੀ.ਆਰ. ਅੰਬੇਡਕਰ ਐਸ.ਸੀ. Login ਪੋਰਟਲ ਤੇ ਜਾ ਕੇ OTR ਨੰਬਰ ਆਪਸ਼ਨ ਵਿੱਚ ਭਰਨ ਉਪਰੰਤ ਉਸਨੂੰ Save ਕਰ ਲੈਣ। ਇਸ ਸਬੰਧੀ ਸਾਰੀ ਗਾਇਡਲਾਇਨਸ ਇਸ ਨੋਟਿਸ ਨਾਲ ਨੱਥੀ ਹੈ।
ਜੇਕਰ ਵਿਦਿਆਰਥੀ ਵੱਲੋਂ OTR ਨੰਬਰ ਪੋਰਟਲ ਤੇ ਅਪਡੇਟ ਨਹੀਂ ਕੀਤੀ ਜਾਂਦਾ ਹੈ ਤਾਂ ਵਿਦਿਆਰਥੀ ਦੀ ਸਕਾਲਰਸ਼ਿਪ ਆਉਣ ਵਿੱਚ ਸਮਸਿਆ ਹੋ ਸਕਦੀ ਹੈ ਅਤੇ ਇਸ ਸਬੰਧੀ ਵਿਦਿਆਰਥੀ ਉਸਦਾ ਖੁਦ ਜਿੰਮੇਵਾਰ ਹੋਵੇਗਾ

Date: 18-12-2024

S. Ramanujan Society of Mathematics is going to organize inter class competition on ‘Mathematical Visions’ to Celebrate “National Mathematics Day”on 23rd December, 2024 at 9:45 a.m. in Collegiate block.
Steps For entering OTR on Dr Ambedkar Scholarship Portal

Date: 16-12-2024

“To help those who have nothing is the most meaningful way to spread warmth and kindness. Let us come together to make a difference!”
Youth Club of PCM S.D. College for Women is organizing a Cloth Collection Drive on 24th December 2024 to distribute clothes in Pingalwara. We invite all faculty members and students to participate in this noble cause. Those willing to contribute are requested to deposit their items in the Youth club room by 23rd December 2024.Your small effort can bring a big smile to someone’s face. Let us inspire kindness and compassion in our community.

 

Click here to Open OTR Registration Process for SC Students

 

Date:- 05-11-2024

ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰਮ ਦੇਣ ਸਬੰਧੀ

 

Date : 30-10-2024

ਡਾ.ਬੀ.ਆਰ. ਸਕਾਲਰਸ਼ਿਪ ਵਿਦਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ renewal students ਆਪਣੇ ਪਿਛਲੇ ਸਾਲ ਦਾ ਰਜਿਸਟ੍ਰੇਸ਼ਨ ਫਾਰਮ ਜਰੂਰੀ ਨਾਲ ਲਗਾ ਕੇ ਜਮਾ ਕਰਵਾਉਣ।

 

Date:- 29-10-2024

The College/School shall remain closed from 30.10.2024 to 02.11.2024 on account of “Diwali Festival”.

 

Date:- 11-10-2024

The College/School shall remain closed on 12th October, 2024 (Saturday) on account of “Dussehra Festival”.

 

Date: 10-10-2024
This is to inform all Second and Third Year students that due to the Freshers’ Party being organized for the First Year students, there will be a holiday for Second and Third Year students on October 11, 2024.

 

Date: 10-10-2024
This is to inform all First Year students that they are required to report to the college at 10:30 AM on October 11, 2024, for the Freshers’ Party.

 

Date: 10-10-2024
On 11-10-2024, first period of the College/School will start at 10.00 a.m. on the account of “Durga Ashtami”. Duration of the periods will be  40 minutes each.

 

Date: 09-10-2024
Guru Nanak Study Centre of the College in Collaboration with IQAC is going to organize a Guest Lecture on the Topic of “ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਜੋਕੇ ਸਮਾਜਿਕ ਸੰਦਰਭ ਵਿਚ ਮਹੱਤਵ” on 10th October, 2024 at 11:00 A.M. in the Language Lab. All are cordially invited.

 

Date:- 09-10-2024

It is information for all that P.G Department of Economics is going to organize Rangoli making competition and Case study with the help of pictures on Theme of Viksit Bharat on 10th October,2024. All are cordially invited.

 

Date: 08-10-2024

This is for the information of the concerned Faculty Members that our following Students are in NCC Camp as below schedule so these students are exempted from classes.

 

Sr.
No.
Name of students
Class
Roll No.
Camp Dates
From
to
1.
Kavya
BA Sem I
1006
6/10/2024
15/10/2024
2.
Mausumi
B.Com Sem III
3221
6/10/2024
15/10/2024
3.
Neha
B.Com Sem V
3443
6/10/2024
15/10/2024

 

 

Date – 8/10/2024

(ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ)
ਕਾਲਜ ਵਿੱਚ ਦਾਖਲ ਹੋਏ ਨਵੇਂ (Fresh) ਐਸ.ਸੀ. ਵਿਦਿਆਰਥੀਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਗ ਆਪਣਾ ਫਰੀਸ਼ਿਪ ਕਾਰਡ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਦੌਰਾਨ ਆਪਣੀ ਡਿਟੇਲ/ਕੋਰਸ/ਕਲਾਸ ਆਦਿ ਸਬ ਚੀਜਾਂ ਨੂੰ ਧਿਆਨ ਨਾਲ਼ ਭਰਨ ਕਿਉਂਕੀ ਫਰੀਸ਼ਿਪ ਕਾਰਡ ਬਣਨ ਉਪਰੰਤ ਦੌਬਾਰਾ ਉਸਨੂੰ ਅਨਲੋਕ ਜਾਂ ਫਿਰ ਉਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਜੇਕਰ ਵਿਦਿਆਰਥੀ ਵੱਲੋਂ ਆਪਣੇ ਕੋਰਸ ਸਬੰਧੀ ਗਲਤ ਜਾਣਕਾਰੀ ਭਰੀ ਜਾਂਦੀ ਹੈ ਤਾਂ ਇਸ ਦਾ ਜਿੰਮੇਵਾਰ ਵਿਦਿਆਰਥੀ ਖੁਦ ਹੋਵੇਗਾ।

Date: 08-10-2024

Click here to Download Sequence Wise List of Required Documents for SC Scholarship

 

ਮਿਤੀ – 8/10/2024

(ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ)
ਕਾਲਜ ਵਿੱਚ ਦਾਖਲ ਹੋਏ ਐਸ.ਸੀ. (Fresh & Renewal) ਵਿਦਿਆਰਥੀਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜਿਹਨਾਂ ਵਿਦਿਆਰਥੀਆਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਦਾਖਲਾ ਲਿਆ ਹੈ ਉਹ ਸਾਰੇ ਵਿਦਿਆਰਥੀ ਆਪਣੇ ਲੋੜੀਂਦੇ ਦਸਤਾਵੇਜ (ਲਿਸਟ ਨੱਥੀ) ਅਨੁਸਾਰ ਤਿਆਰ ਕਰ ਲੈਣ।
ਕੇਵਲ ਨਵੇਂ (Fresh) ਦਾਖਲ਼ ਹੋਏ ਐਸ.ਸੀ. ਵਿਦਿਆਰਥੀ ਜਿਹਨਾਂ ਨੇ ਹਾਲੇ ਤੱਕ ਆਪਣਾ ਫਰੀਸ਼ਿਪ ਕਾਰਡ ਨਹੀਂ ਬਣਾਇਆ ਉਹ ਜਲਦ ਤੋਂ ਜਲਦ ਅਪਲਾਈ ਕਰ ਲੈਣ ਤਾਂ ਜੋਂ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

 

Date: 05-10-2024
The I-Social Club instituted under the Government of India’s ‘Ek Bharat Shreshthta Bharat’ is organising a Group Discussion on ‘Indigenous Knowledge Systems in Films and Literature’ on 7th October, 2024 (Monday) at 11:40 AM in the Language Lab. All are cordially invited.

 

Date:- 05/10/2024

The Department of Office Management, in collaboration with the Department of Psychology, is set to organize an international lecture on the topic “Assertiveness: A Communication Style to Enhance Personal and Work Relationships” on Tuesday, October 8, 2024, at 12:20 PM in the Language Lab.
Miss Paramjit Kaur, a Mental Health Clinician at Interior Health, Canada, will be the keynote speaker. Her expertise in mental health and communication strategies is anticipated to provide valuable insights into how assertiveness can positively impact both personal and professional relationships.
This is for the information of all the students that mid semester exams for odd semester for the session 2024-25 are going to commence from 18th October, 2024. It is compulsory for all the students to take these exams. The exams will be conducted for one and half hour from 1:30 p.m to 3:00 p.m The classes will be conducted as per time table.

 

Date: 03-10-2024
All the UG/PG students are directed to deposit their Examination Fee & College balance fee (if any) in Admin Office latest by 04/10/2024. Otherwise fine will be charged as per norms.
*Ignore this if already paid.
*Treat it as most urgent.

 

Date: 03-10-2024

This is for the information of all that college is going to hold a Freshers’ Party for students of first year classes (all streams) on 11th October, 2024 at 11 a.m. in college auditorium. Students of first year classes who want to participate in modelling event should give their names to their class incharge (in period of English language) latest by Saturday i.e. 5.10.24.

 

Date: 03-10-2024

Post Matric Scholarship Scheme : Session 2024-25
S.C students of the college/school (fresh & renewal), admitted under Post Matric Scholarship Scheme for the session 2024-25 are directed to seed your Bank Account with your Aadhar Card and also linked with mobile number is mandatory to avail the SC scholarship latest by 13/10/2024.